ਪ੍ਰੋਜੈਕਟ ਘੱਟ ਸਰੋਤਾਂ ਅਤੇ ਤਕਨਾਲੋਜੀ ਮੁਕਤ ਤਿਆਰ ਕੀਤੇ ਗਏ ਹਨ। ਇਹ ਵਿਦਿਆਰਥੀਆਂ ਦੀ ਉਮਰ ਸਮੂਹ ਦੇ ਅਧਾਰ 'ਤੇ ਸਿੱਖਣ ਦੇ ਨਤੀਜਿਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਵਿਕਸਤ ਕੀਤੇ ਗਏ ਹਨ। ਅਸੀਂ ਕੋਸ਼ਿਸ਼ ਕੀਤੀ ਹੈ ਕਿ ਪ੍ਰੋਜੈਕਟ ਦਿਲਚਸਪ ਹੋਣ ਅਤੇ ਕਈ ਵਿਸ਼ਿਆਂ ਅਤੇ ਸਿੱਖਣ ਸਿਖਾਉਣ ਦੇ ਨਤਿੱਜਿਆਂ ਨਾਲ ਸਬੰਧਤ ਹੋਣ। ਹਰੇਕ ਪ੍ਰੋਜੈਕਟ ਵਿੱਚ ਲਗਭਗ ਇੱਕ ਹਫ਼ਤੇ ਵਿੱਚ ਇੱਕ ਦਿਨ ਦੇ ਲਗਭਗ ਇੱਕ ਘੰਟਾ ਹੁੰਦਾ ਹੈ, ਇਹ ਆਨਲਾਈਨ-ਸਕੂਲਿੰਗ ਤੋਂ ਬਗੈਰ ਕੀਤੇ ਜਾ ਸਕਦੇ ਹਨ।

ਸਾਡਾ ਇਰਾਦਾ ਹੈ ਕਿ ਇਹ ਪ੍ਰੋਜੈਕਟ ਤੁਹਾਡੇ ਪ੍ਰਸੰਗ ਦੇ ਅਨੁਕੂਲ ਹੋਣ ਅਤੇ ਪ੍ਰਸੰਗਿਕ ਬਣਾਏ ਜਾਣ। ਕਿਰਪਾ ਕਰਕੇ ਹੇਠ ਦਿੱਤੇ ਲਿੰਕ ਦੀ ਵਰਤੋਂ ਕਰਕੇ ਵਿਦਿਆਰਥੀ ਦੇ ਕੰਮ ਅਤੇ ਅਪਡੇਟ ਕੀਤੇ ਪ੍ਰੋਜੈਕਟਾਂ ਦੀ ਫੀਡਬੈਕ ਸਾਂਝਾ ਕਰੋ: Feedback Form

ਇਹ ਕੰਮ ਇਕ Creative Commons Attribution-NonCommercial-ShareAlike 4.0 International License ਦੇ ਅਧੀਨ ਲਾਇਸੈਂਸਸ਼ੁਦਾ ਹੈ।

Filter By

id
ਆਪਣੀ ਪਰਿਵਾਰ ਲਈ ਪਹਿਚਾਣ ਪੱਤਰ ਬਣਾਓ (ਪੱਧਰ 1)
ਸਵੈ-ਨਿਰਦੇਸ਼ਤ / ਨਿਰੀਖਣ ਕਰਨਾ :
ਉੱਚ ਨਿਗਰਾਨੀ
ਵਿਸ਼ਾ ਸੂਚੀ:
ਵਿਗਿਆਨ, ਸਾਖਰਤਾ
ਸਰੋਤ ਲੋੜੀਂਦੇ ਹਨ
ਘੱਟ ਸਰੋਤ ਜ਼ਰੂਰਤਾਂ
alphabets
ਮੇਰੀ ABC ਦੀ ਕਿਤਾਬ (ਪੱਧਰ 1)

ਸਿੱਖਿਆਰਥੀ ਆਪਣੀ ਅੱਖਰਾਂ ਦੀ ਕਿਤਾਬ ਬਣਾਉਣਗੇ ,ਸ਼੍ਰੇਣੀਆਂ ਵਿੱਚ ਵੰਡਣ ਬਾਰੇ ਸੋਚਣਗੇ, ਚਿੱਤਰ ਬਣਾਉਣਗੇ।

ਮੁੱਖ ਪ੍ਰਸ਼ਨ

ਕੀ ਤੁਸੀਂ ਆਪਣੀ ਅੱਖਰਾਂ ਦੀ ਕਿਤਾਬ ਬਣਾ ਸਕਦੇ ਹੋ?

ਕੁੱਲ ਸਮਾਂ ਲੋੜੀਂਦਾ:
2 ਹਫਤਿਆਂ ਵਿੱਚ 10 ਘੰਟੇ
ਸਵੈ-ਨਿਰਦੇਸ਼ਤ / ਨਿਰੀਖਣ ਕਰਨਾ :
মাধ্যম নিৰীক্ষণ
ਵਿਸ਼ਾ ਸੂਚੀ:
ਸਾਖਰਤਾ, ਕਲਾ ਅਤੇ ਡਿਜ਼ਾਈਨ
ਸਰੋਤ ਲੋੜੀਂਦੇ ਹਨ
ਘੱਟ ਸਰੋਤ ਜ਼ਰੂਰਤਾਂ
math
ਜੰਪਿੰਗ ਮੈਥ (ਲੇਵਲ 1)

ਸਿੱਖਿਆਰਥੀ ਆਪਣੀ ਅੰਕਾਂ ਦੀ ਕਤਾਰ ਖੇਡ ਨੂੰ ਡਿਜ਼ਾਇਨ ਕਰੇਗਾ ਤਾਂ ਜੋ ਅੰਕਾਂ ਦੀ ਬਿਹਤਰ ਸਮਝ ਪ੍ਰਾਪਤ ਕੀਤੀ ਜਾ ਸਕੇ ਅਤੇ ਸਧਾਰਣ ਜੋੜ ਅਤੇ ਘਟਾਓ ਕੀਤਾ ਜਾ ਸਕੇ।

ਮੁੱਖ ਪ੍ਰਸ਼ਨ

ਕੀ ਤੁਸੀਂ ਆਪਣੀ ਅੰਕਾਂ ਦੀ ਕਤਾਰ ਬਣਾ ਸਕਦੇ ਹੋ?

ਕੁੱਲ ਸਮਾਂ ਲੋੜੀਂਦਾ:
5 ਘੰਟੇ ਕੁੱਲ 4 ਦਿਨਾਂ ਵਿੱਚ
ਸਵੈ-ਨਿਰਦੇਸ਼ਤ / ਨਿਰੀਖਣ ਕਰਨਾ :
ਘੱਟ ਨਿਗਰਾਨੀ
ਵਿਸ਼ਾ ਸੂਚੀ:
ਗਣਿਤ, ਸਰੀਰਕ ਗਤੀਵਿਧੀ, ਕਲਾ ਅਤੇ ਡਿਜ਼ਾਈਨ
ਸਰੋਤ ਲੋੜੀਂਦੇ ਹਨ
ਦਰਮਿਆਨੀ ਸਰੋਤ ਜ਼ਰੂਰਤਾਂ
food
ਮੇਰਾ ਆਪਣਾ ਰੈਸਟੋਰੈਂਟ (ਪੱਧਰ 1)

ਆਪਣੇ ਪਰਿਵਾਰ ਲਈ ਭੋਜਨ ਤਿਆਰ ਕਰੋ ਜਿਵੇਂ ਕਿ ਇੱਕ ਰੈਸਟੋਰੈਂਟ/ਢਾਬੇ ਵਿੱਚ ਹੁੰਦਾ ਹੈ, ਜਿਸ ਵਿੱਚ ਖਾਣੇ ਦੀ ਯੋਜਨਾਬੰਦੀ ਸ਼ਾਮਲ ਹੋਵੇਗੀ , ਖਾਣਾ ਪਕਾਉਣਾ ਅਤੇ ਸਜਾਵਟ ਕਰਨਾ ਵੀ ਸ਼ਾਮਿਲ ਹੋਵੇਗਾ। ਪਰਿਵਾਰ ਨਾਲ ਭੋਜਨ ਸਾਂਝਾ ਕਰੋ!

ਮੁੱਖ ਪ੍ਰਸ਼ਨ

ਕਿਉਂਕਿ ਸਾਰੇ ਰੈਸਟੋਰੈਂਟ ਬੰਦ ਹਨ, ਕੀ ਅਸੀਂ ਆਪਣਾ ਰੈਸਟੋਰੈਂਟ/ਢਾਬਾ ਬਣਾ ਸਕਦੇ ਹਾਂ ਅਤੇ ਘਰ ਵਿਚ ਸਾਡੇ ਮਹਿਮਾਨਾਂ ਨੂੰ ਖਾਣਾ ਪਰੋਸ ਸਕਦੇ ਹਾਂ ?

ਕੁੱਲ ਸਮਾਂ ਲੋੜੀਂਦਾ:
ਕੁੱਲ 5 ਦਿਨਾਂ ਵਿੱਚ 5-6 ਘੰਟੇ
ਸਵੈ-ਨਿਰਦੇਸ਼ਤ / ਨਿਰੀਖਣ ਕਰਨਾ :
ਉੱਚ ਨਿਗਰਾਨੀ
ਵਿਸ਼ਾ ਸੂਚੀ:
ਸਮਾਜਿਕ ਵਿਗਿਆਨ
ਸਰੋਤ ਲੋੜੀਂਦੇ ਹਨ
ਦਰਮਿਆਨੀ ਸਰੋਤ ਜ਼ਰੂਰਤਾਂ
Virus
COVID-19 ਨੂੰ ਦੂਰ ਰੱਖਣ ਲਈ ਸਾਡੇ ਘਰ ਦੇ ਨਿਯਮ (ਪੱਧਰ 1)

ਇਸ ਪ੍ਰੋਜੈਕਟ ਵਿੱਚ, ਅਸੀਂ ਕੋਵਿਡ 19 ਨੂੰ ਸਾਡੇ ਘਰ ਅਤੇ ਪਰਿਵਾਰ ਤੋਂ ਦੂਰ ਰੱਖਣ ਲਈ ਘਰ ਦੇ ਕੁੱਝ ਨਿਯਮਾਂ ਬਾਰੇ ਫੈਸਲਾ ਕਰਾਂਗੇ।

ਮੁੱਖ ਪ੍ਰਸ਼ਨ

ਹੁਣ ਘਰੇ ਰਹਿਣ ਦੇ ਸਮੇਂ ਦੌਰਾਨ ਸਾਡੇ ਪਰਿਵਾਰ ਨੂੰ ਕਿਹੜੇ ਨਿਯਮਾਂ ਦੀ ਲੋੜ ਹੁੰਦੀ ਹੈ ?

ਕੁੱਲ ਸਮਾਂ ਲੋੜੀਂਦਾ:
3 ਦਿਨਾਂ ਵਿੱਚ 5 ½ ਘੰਟੇ
ਸਵੈ-ਨਿਰਦੇਸ਼ਤ / ਨਿਰੀਖਣ ਕਰਨਾ :
ਉੱਚ ਨਿਗਰਾਨੀ
ਵਿਸ਼ਾ ਸੂਚੀ:
ਵਿਗਿਆਨ
ਸਰੋਤ ਲੋੜੀਂਦੇ ਹਨ
ਦਰਮਿਆਨੀ ਸਰੋਤ ਜ਼ਰੂਰਤਾਂ
News
ਖ਼ਬਰ ਕੀ ਹੈ? (ਪੱਧਰ 1)
ਸਵੈ-ਨਿਰਦੇਸ਼ਤ / ਨਿਰੀਖਣ ਕਰਨਾ :
ਉੱਚ ਨਿਗਰਾਨੀ
ਵਿਸ਼ਾ ਸੂਚੀ:
ਗਣਿਤ, ਸਰੀਰਕ ਗਤੀਵਿਧੀ, ਸਾਖਰਤਾ, ਕਲਾ ਅਤੇ ਡਿਜ਼ਾਈਨ
ਸਰੋਤ ਲੋੜੀਂਦੇ ਹਨ
ਦਰਮਿਆਨੀ ਸਰੋਤ ਜ਼ਰੂਰਤਾਂ