ਆਪਣੇ ਪਰਿਵਾਰ ਲਈ ਭੋਜਨ ਤਿਆਰ ਕਰੋ ਜਿਵੇਂ ਕਿ ਇੱਕ ਰੈਸਟੋਰੈਂਟ/ਢਾਬੇ ਵਿੱਚ ਹੁੰਦਾ ਹੈ, ਜਿਸ ਵਿੱਚ ਖਾਣੇ ਦੀ ਯੋਜਨਾਬੰਦੀ ਸ਼ਾਮਲ ਹੋਵੇਗੀ , ਖਾਣਾ ਪਕਾਉਣਾ ਅਤੇ ਸਜਾਵਟ ਕਰਨਾ ਵੀ ਸ਼ਾਮਿਲ ਹੋਵੇਗਾ। ਪਰਿਵਾਰ ਨਾਲ ਭੋਜਨ ਸਾਂਝਾ ਕਰੋ!
ਕਿਉਂਕਿ ਸਾਰੇ ਰੈਸਟੋਰੈਂਟ ਬੰਦ ਹਨ, ਕੀ ਅਸੀਂ ਆਪਣਾ ਰੈਸਟੋਰੈਂਟ/ਢਾਬਾ ਬਣਾ ਸਕਦੇ ਹਾਂ ਅਤੇ ਘਰ ਵਿਚ ਸਾਡੇ ਮਹਿਮਾਨਾਂ ਨੂੰ ਖਾਣਾ ਪਰੋਸ ਸਕਦੇ ਹਾਂ ?