ਇਸ ਪ੍ਰੋਜੈਕਟ ਵਿੱਚ, ਅਸੀਂ ਕੋਵਿਡ 19 ਨੂੰ ਸਾਡੇ ਘਰ ਅਤੇ ਪਰਿਵਾਰ ਤੋਂ ਦੂਰ ਰੱਖਣ ਲਈ ਘਰ ਦੇ ਕੁੱਝ ਨਿਯਮਾਂ ਬਾਰੇ ਫੈਸਲਾ ਕਰਾਂਗੇ।
ਹੁਣ ਘਰੇ ਰਹਿਣ ਦੇ ਸਮੇਂ ਦੌਰਾਨ ਸਾਡੇ ਪਰਿਵਾਰ ਨੂੰ ਕਿਹੜੇ ਨਿਯਮਾਂ ਦੀ ਲੋੜ ਹੁੰਦੀ ਹੈ ?